Sidebar
Virlay Kinai Vicharia
Rs.180.00
Product Code: SB324
Availability: In Stock
Viewed 1334 times
Share This
Product Description
No of Pages 280. ਵਿਰਲੈ ਕਿਨੈ ਵਿਚਾਰਿਆ Writen By: Gurbachan Singh (Principal) ਇਸ ਪੁਸਤਕ ਵਿਚ ਗੁਰਬਾਣੀ ਵਿਚ ਵੱਖ-ਵੱਖ ਪ੍ਰਤੀਕਾਂ ਨੂੰ ਲੈ ਕੇ ਮਨੁੱਖ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਗਿਆ ਹੈ ਕਿ ਆਪਣੇ ਜੀਵਨ ਵਿਚ ਵਿਕਾਰਾਂ ਵੱਲੋਂ ਕਿਵੇਂ ਮੁਕਤ ਹੋਣਾ ਹੈ । ਕੀ ਅਸੀਂ ਖਾਣ, ਪੀਣ, ਪਹਿਨਣ ਜਾਂ ਭੋਗ ਭੋਗਣ ਲਈ ਹੀ ਸੰਸਾਰ ਵਿਚ ਆਏ ਹਾਂ ? ਇਸ ਵਿਚ ਉਨ੍ਹਾਂ ਸ਼ਬਦਾਂ ਨੂੰ ਵਿਚਾਰ ਅਧੀਨ ਲਿਆਂਦਾ ਗਿਆ ਹੈ ਜਿਨ੍ਹਾਂ ਸੰਬੰਧੀ ਸ਼ਰਧਾ ਵੱਸ ਕਈ ਸਾਖੀਆਂ ਬਣਾਈਆਂ ਗਈਆਂ ਹਨ । ਲੇਖਕ ਨੇ ਉਨ੍ਹਾਂ ਮੁੱਦਿਆਂ ਦਾ ਵੀ ਜ਼ਿਕਰ ਕੀਤਾ ਹੈ ਜਿਨ੍ਹਾਂ ਸੰਬੰਧੀ ਬਹੁਤ ਭਰਮ ਭੁਲੇਖੇ ਪਏ ਹੋਏ ਹਨ । ਇਸ ਵਿਚ ਗੁਰਬਾਣੀ-ਵਿਚਾਰ ਦੁਆਰਾ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਵਰਤਮਾਨ ਜੀਵਨ ਵਿਚ ਅਸਾਂ ਸਚਿਆਰ ਵਾਲੇ ਜੀਵਨ ਵੱਲ ਨੂੰ ਵਧਣਾ ਹੈ । ਇਸ ਪੁਸਤਕ ਦੁਆਰਾ ਧਰਮ ਦੇ ਨਾਂ ਤੇ ਪ੍ਰਚਲਿਤ ਹੋ ਚੁਕੀਆਂ ਸਮਾਜਿਕ ਕੁਰੀਤੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ